Saturday, 12 January 2013


ਜਦ ਮਿਰਜ਼ਾ ਜੰਡ ਥੱਲੇ ਗਿਆ si sleep……. SAHIbA ਦੇ ਭਰਾ ਲੈ ਕੇ ਆ ਗਏ ਲੰਡੀ jeeP..
SisteR ਨੂੰ ਮਿਰਜ਼ੇ ਨਾਲ ਵੇਖ ਕੇ ਵੀਰ hoਗਏ sAd……keHan De “sahibA” ਨੂੰ that’s very bad…
ਜਦ ਇੱਕ ਦਮ ਮਿਰਜ਼ਾ hoya “waKE UP”……ਟੁੱਟੇ ਤੀਰਾਂ ਨੂੰ ਦੇਖ਼ ਕੇ keHAndA ਜਾ ਨੀ ਅੱਜ ਤੋਂ ਤੇਰਾ ਮੇਰਾ “breaK -up.......

Wednesday, 2 January 2013

ਮੂੰਡਾ ਪੜਨੇ ਨੂੰ ਪੂਰਾ ਹੁਸ਼ਿਆਰ ਹੂੰਦਾ ਸੀ , ਕਰਦਾ ਬਥੇਰਾ ਕੰਮਕਾਰ ਹੂੰਦਾ ਸੀ |
ਬੈਠਾ ਛਡ ਕੇ ਪੜਾਈ , ਰੱਖੇ ਇਕੌ ਰਟ ਲਾਈ , ਹੁਣ ਇਸ਼ਕ ਪੜਾਈਆ ਫਿਰੇ ਪੜਦਾ |
ਇੱਕ BILLO TENU ਪਾਉਣ ਬਦਲੇ , ਮੂੰਡਾ ਨਵੀਆ SCHEMA ਰਹਿੰਦਾ ਘੜਦਾ......@BAIdWaNzZ

ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ,,
ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ,,
ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ,,
ਅੱਜ ਕਹਿੰਦੀ I-PHONE 5 ਲੈਣਾ ਨਹੀ ਤੇ ਰਹੋ ਕੱਲੇ…..@BaIDwAnZZ
Tu rehni a facebook te ,jatt di khed kabaddi,,sham swere vich ground de,,jym di aadat vaddi,,,dhud di gadvi nal mel ki tere coke kole da,size same hi patlo ,,tere luck te jatt de dole da..........@Baidwan..........