Tuesday, 25 June 2013

ਫੋਟੋ ਕੱਢ ਲਈ ਮੇਰੀ ਉਹਨੇ ਫੇਸਬੁੱਕ ਤੇ,
ਐਂਵੇ ਸੈਂਟੀ ਹੋਈ ਫਿਰੇ ਮੇਰੀ ਘੈਂਟ ਲੁੱਕ ਤੇ

ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ (),
ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ

♥ ਕੋਈ ਮਾਂ ਦੀ ਧੀ Comment ਕਰਦਿਆ ਕਰੋ ♥
ਅਸੀਂ ਕਿਹੜਾ ਪੱਪੀਆਂ ਲੈਨੇਂ ਆਂ




ਮੈਂ ਕੂਲਰ ਅੱਗੇ ਪਿਆ ਮਾਰਾ ਪਾਸੇ ਤੇ ਪਾਸਾ,
ਓਹਦਾ AC Room ਵਿੱਚ ਪਈ ਦਾ ਨਿਕਲੇ ਹਾਸਾ


ਤਸਵੀਰਾਂ ਹੀ Bas ਰਹਿ ਗਈਆਂ Jo Yaaran Naal ਖਿਚਵਾਈਆਂ C,
Ajj ਪੈਟਾਂ ਉੱਚੀਆਂ Ho ਗਈਆਂ ਜੋ Yaaran ਦੀਆਂ ਲੁਕਾਈਆਂ C,
Ajj ਭੁੱਲ ਨਾ ਜਾਈਉ Oho Beli ਨੂੰ Jihnu Gaggu Gaggu ਕਹਿੰਦੇ C,
ਉਦੋਂ Naaran ਵੀ ਭੁੱਲ Jande C ਜਦੋਂ Yaaran ਦੇ ਨਾਲ ਰਹਿੰਦੇ C

Thursday, 18 April 2013


Oh Black Activa Wali
ਬਾਪੂ Ford ਤੇ Deck ਲਵਾ ਦੇ,
ਤੇਰੇ ਪੁੱਤ ਨੇ ਗੇੜੀ ਲਾਉਣੀ ਆਂ .
.
.
ਓਹ Black Activa ਵਾਲੀ,
ਤੇਰੀ ਨੂੰਹ ਬਣਾਉਣੀ ਆਂ ♥


Meeh Pain Te Shehran Te Pindan Da Mahol
ਮੀਂਹ ਪੈਣ ਤੇ ਸ਼ਹਿਰਾਂ ਦਾ ਮਹੌਲ
Wow Wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ Just Amazing ਕੋਈ ਆਖਦੀ Ausm
ਕੋਈ ਕੈਪਰੀ ਪਾਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, "ਲਾ ਲਾ" ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼ ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ "ਭਈਆ ਪਾਂਚ ਵਾਲੀ ਹੈਗੀ"?

ਦੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਹੌਲ
ਮੀਂਹ ਆਗੇਆ ਭੈਣ ਦੇਣਿਆ ਵੇਹੜੇ ਆਲੇਆਂ ਰੌਲਾ ਚੱਕਤਾ,
ਚੱਕ ਕਸੀਏ ਗਲੀ 'ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ,
ਤੇਲ 'ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ,
ਸੇਰ ਦੁੱਧ 'ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ,
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕਹਿਤਾ,
ਯੂਰੀਆ ਦਾ ਖਾਲੀ ਗੱਟਾ ਸਿਰ ਤੇ As A ਛੱਤਰੀ ਲੈਤਾ,
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ ਬੱਠਲ ਚੁੱਲ੍ਹੇ ਤੇ ਧਰਿਆ,
ਟੁੱਟ ਪੈਣਿਓ ਭਿੱਜ ਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ,
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ,
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ


ਭਈਏ ਨਾਲ ਬੋਲੇ ਹਿੰਦੀ ਚਾਹੇ ਆਤੀ ਵੀ ਨਾ ਹੋਵੇ ,
ਜਿਹਦੀ Aakh ਲੱੜ ਜਾਵੇ ਉਹ Raati ਵੀ ਨਾ ਸੌਵੇ ,
ਕੁੜੀ ਦੀ ਛੋਟੀ ਜਿਹੀ Smile ਉਤੇ ਮਰ ਜਾਂਦੇ ਮੁੰਡੇ.
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ


Yaar Hun Ho Gaye Facebook Te Mashoor Bade
ਕਹਿੰਦੇ ਸੀ ਪੱਲੇ ਤੇਰੇ ਕੱਖ ਵੀ ਨਹੀਂ,
ਤੇਰੇ ਵਰਗੇ ਸਾਨੂੰ ਹੋਰ ਬੜੇ,
ਹੁਣ ਦੇਖ ਲੈ ਰੱਬ ਦੀਆ ਕਰਮਾਤਾਂ ਉਹ ਉੱਥੇ ਦੇ ਉੱਥੇ,
ਯਾਰ ਹੁਣ ਹੋ ਗਏ Facebook ਤੇ ਮਸ਼ਹੂਰ ਬੜੇ,
ਹੁਣ ਹੋ ਗਏ Google ਤੇ ਵੀ ਮਸ਼ਹੂਰ ਬੜੇ