Wednesday, 31 October 2012

¤ ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ, ਇਹ ਦੁਨੀਆ ਧੌਖੇਬਾਜ ਸਾਰੀ.........¤¤ ਸਭ ਲੁੱਟ ਕੇ ਤੁਰ ਜਾਂਦੇ, ਅੱਜ-ਕੱਲ ਕੌਣ ਨਿਭਾਉਂਦਾ ਯਾਰੀ.........¤¤ ਇਸ ਇਸ਼ਕ ਦਾ ਸੌਕ ਹੁੰਦਾ ਦਿਲ ਤੌੜਣਾ, ਅੱਜ ਮੇਰੀ ਤੇ ਕੱਲ ਕਿਸੇ ਹੋਰ ਦੀ ਵਾਰੀ.........¤

No comments:

Post a Comment