Thursday, 18 April 2013

ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,
ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ,
ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ,
'ਉਹ'ਵੀ ਮੁੜ ਗਈ ਸਿਵੇ ਦੀ ਸਵਾਹ ਵੇਖ ਕੇ....

No comments:

Post a Comment

Blog Archive