ਪਤਾ ਲੱਗਦਾ ਨਹੀ ਉਹ ਹੈ ਕੌਣ ਯਾਰੋ,
ਜਿਹੜਾ ਹੁਸਨ ਦੀ ਜੋਤ ਜਗਾਈ ਬੈਠਾ,
ਕਿਸ ਦਾ ਉਸ ਨੇ ਖੋਰੇ ਸ਼ਿਕਾਰ ਕਰਨਾ,
ਜੋ ਹੈ ਕਮਾਨ 'ਤੇ ਤੀਰ ਚੜਾਈ ਬੈਠਾ,
ਨੈਣ ਉਸ ਦੇ ਤੇਜ਼ ਤਲਵਾਰ ਜਾਪਣ,
ਵਾਗ ਨਾਗਾਂ ਦੇ ਕੁੰਡਲ ਵੀ ਪਈ ਬੈਠਾ,
ਹੋਏ ਅਸੀ ਵੀ ਉਸ ਨੂੰ ਵੇਖ ਆਸ਼ਿਕ,
ਉਹ ਸੀ ਰੂਪ ਦਾ ਚੰਨ ਚਮਕਾਈ ਬੈਠਾ....
ਜਿਹੜਾ ਹੁਸਨ ਦੀ ਜੋਤ ਜਗਾਈ ਬੈਠਾ,
ਕਿਸ ਦਾ ਉਸ ਨੇ ਖੋਰੇ ਸ਼ਿਕਾਰ ਕਰਨਾ,
ਜੋ ਹੈ ਕਮਾਨ 'ਤੇ ਤੀਰ ਚੜਾਈ ਬੈਠਾ,
ਨੈਣ ਉਸ ਦੇ ਤੇਜ਼ ਤਲਵਾਰ ਜਾਪਣ,
ਵਾਗ ਨਾਗਾਂ ਦੇ ਕੁੰਡਲ ਵੀ ਪਈ ਬੈਠਾ,
ਹੋਏ ਅਸੀ ਵੀ ਉਸ ਨੂੰ ਵੇਖ ਆਸ਼ਿਕ,
ਉਹ ਸੀ ਰੂਪ ਦਾ ਚੰਨ ਚਮਕਾਈ ਬੈਠਾ....
No comments:
Post a Comment