Thursday, 18 April 2013


ਮੈਂ ਹਾਂ ਨਿਰਾ ਦੇਸੀ ਪੇਂਡੂ,
ਤੂੰ ਸ਼ਹਿਰ ਦੀ Rich Family ਨੂੰ ਕਰਦੀ ਏਂ Belong Ni,
ਬੱਸ ਚੰਦਰੀਏ ਪਿਆਰ ਤੇਰੇ ਨਾਲ ਪਾ ਬੈਠੇ,
ਸੋਚਿਆ ਨੀਂ ਹੋ ਗਿਆ Right ਜਾਂ Wrong Ni,
ਇਹ ਤਾਂ ਹੁਣ ਰੱਬ Hi ਜਾਣਦਾ,
ਹੋਣਗੇ ਸਾਡੇ 'ਫੇਰੇ 'ਜਾ ''Yaar'' ਸੁਣੁਗਾ Nitt Sad Song Ni

No comments:

Post a Comment

Blog Archive