Thursday, 18 April 2013

ਛੱਡ ਜਾਣਗੇ ਮਤਲਬੀ ਲੋਕ ਸਾਰੇ,
ਅਸੀ ਕਦੇ ਨਾ ਸੋਚ ਵਿਚਾਰਿਆ ਸੀ,
ਡੋਹਲਿਆ ਜਿਨਾਂ ਲਈ ਖੂਨ ਆਪਣਾ,
ਬਿਨਾਂ ਪਾਣੀ ਦੀ ਘੁੱਟ ਤੋ ਮਾਰਿਆ ਜੀ....

No comments:

Post a Comment

Blog Archive