Thursday, 18 April 2013

ਕੀ ਕਰਨਗੀਆਂ ਤਕਦੀਰਾਂ ਯਾਰੋ, ਜਦ ਲੇਖਾਂ ਵਿੱਚ ਹੀ ਮੇਲ ਨਹੀਂ,
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀਂ....

No comments:

Post a Comment

Blog Archive